ਡੀਰਾਕ ਇਕੁਏਸ਼ਨ
ਫਰਮਾ:ਕੁਆਂਟਮ ਮਕੈਨਿਕਸ ਫਰਮਾ:ਕੁਆਂਟਮ ਫੀਲਡ ਥਿਊਰੀ
ਭੌਤਿਕ ਵਿਗਿਆਨ ਅੰਦਰ, ਡੀਰਾਕ ਇਕੁਏਸ਼ਨ 1928 ਵਿੱਚ ਬ੍ਰਿਟਿਸ਼ ਭੌਤਿਕ ਵਿਗਿਆਨੀ ਪੌਲ ਡੀਰਾਕ ਦੁਆਰਾ ਸੂਤਰਬੱਧ ਕੀਤੀ ਇੱਕ ਸਾਪੇਖਿਕ ਤਰੰਗ ਸਮੀਕਰਨ ਹੈ। ਅਪਣੀ ਸੁਤੰਤਰ ਕਿਸਮ ਵਿੱਚ, ਜਾਂ ਇਲੈਕਟ੍ਰੋਮੈਗਨੈਟਿਕ ਇੰਟ੍ਰੈਕਸ਼ਨਾਂ ਸਮੇਤ, ਇਹ ਇਲੈਕਟ੍ਰੌਨਾਂ ਅਤੇ ਕੁਆਰਕਾਂ ਵਰਗੇ ਸਾਰੇ [[ਸਪਿੱਨ-½|ਸਪਿੱਨ-ਫਰਮਾ:Frac]] ਪੁੰਜ-ਯੁਕਤ ਕਣਾਂ ਨੂੰ ਦਰਸਾਉਂਦੀ ਹੈ, ਜਿਹਨਾਂ ਵਾਸਤੇ ਪੇਅਰਟੀ ਇੱਕ ਸਮਰੂਪਤਾ ਹੁੰਦੀ ਹੈ, ਅਤੇ ਇਹ ਕੁਆਂਟਮ ਮਕੈਨਿਕਸ ਅਤੇ ਸਪੈਸ਼ਲ ਰਿਲੇਟੀਵਿਟੀ ਦੋਵੇਂ ਹੀ ਥਿਊਰੀਆਂ ਦੇ ਸਿਧਾਂਤਾਂ ਦੇ ਅਨੁਕੂਲ ਹੁੰਦੀ ਹੈ,[1] ਅਤੇ ਕੁਆਂਟਮ ਮਕੈਨਿਕਸ ਦੇ ਸੰਦ੍ਰਭ ਵਿੱਚ ਸਪੈਸ਼ਲ ਰਿਲੇਟੀਵਿਟੀ ਵਾਸਤੇ ਪੂਰੀ ਤਰਾਂ ਜਿਮੇਵਾਰ ਪਹਿਲੀ ਥਿਊਰੀ ਸੀ। ਕਿਸੇ ਪੂਰੀ ਤਰਾਂ ਬੇਢਬੇ ਤਰੀਕੇ ਵਾਲੇ ਹਾਈਡ੍ਰੋਜਨ ਸਪੈਕਟ੍ਰਮ ਦੇ ਸੂਖਮ ਵੇਰਵੇ ਲਈ ਵੀ ਇਸਨੂੰ ਲਿਆ ਗਿਆ ਹੈ।
ਇਹ ਇਕੁਏਸ਼ਨ ਪਦਾਰਥ ਦੀ ਇੱਕ ਨਵੀਂ ਕਿਸਮ, ਐਂਟੀਮੈਟਰ (ਉਲਟ ਪਦਾਰਥ) ਦੀ ਹੋਂਦ ਤੋਂ ਭਾਵ ਵੀ ਰੱਖਦੀ ਹੈ, ਜੋ ਪਹਿਲਾਂ ਸ਼ੱਕੀ ਘੇਰੇ ਵਿੱਚ ਸੀ। ਅਤੇ ਕਦੇ ਪਰਖੀ ਨਹੀਂ ਗਈ ਸੀ, ਅਤੇ ਜਿਸਨੂੰ ਕਈ ਸਾਲਾਂ ਬਾਦ ਪ੍ਰਯੋਗਿਕ ਤੌਰ ਤੇ ਸਾਬਤ ਕੀਤਾ ਗਿਆ ਸੀ। ਇਸਨੇ ਸਪਿੱਨ ਦੀ ਪੌਲੀ ਦੀ ਵਰਤਾਰਾਤਮਿਕ ਥਿਊਰੀ ਵਿੱਚ ਕਈ ਪੁਰਜੇ ਵੇਵ ਫੰਕਸ਼ਨਾਂ ਦੀ ਜਾਣ-ਪਛਾਣ ਲਈ ਇੱਕ ਸਿਧਾਂਤਿਕ ਪੁਸ਼ਟੀਕਰਨ ਵੀ ਮੁੱਹਈਆ ਕਰਵਾਇਆ; ਡੀਰਾਕ ਥਿਊਰੀ ਅੰਦਰ ਵੇਵ ਫੰਕਸ਼ਨ ਚਾਰ ਕੰਪਲੈਕਸ ਨੰਬਰਾਂ (ਜਿਹਨਾਂ ਨੂੰ ਬਾਇਸਪਿਨੌਰ ਕਿਹਾ ਜਾਂਦਾ ਹੈ) ਦੇ ਵੈਕਟਰ ਹੁੰਦੇ ਹਨ, ਜਿਹਨਾਂ ਵਿੱਚੋਂ ਦੋ ਕੰਪਲੈਕਸ ਨੰਬਰ ਗੈਰ-ਸਾਪੇਖਿਕ ਸੀਮਾ ਅੰਦਰ ਪੌਲੀ ਵੇਵ ਫੰਕਸ਼ਨ ਨਾਲ ਮਿਲਦੇ ਜੁਲਦੇ ਹਨ, ਜੋ ਸ਼੍ਰੋਡਿੰਜਰ ਇਕੁਏਸ਼ਨ ਤੋਂ ਉਲਟ ਹਨ ਜੋ ਵੇਵ ਫੰਕਸ਼ਨਾਂ ਨੂੰ ਸਿਰਫ ਇੱਕ ਕੰਪਲੈਕਸ ਮੁੱਲ ਨਾਲ ਹੀ ਦਰਸਾਉਂਸੀ ਹੈ। ਹੋਰ ਤਾਂ ਹੋਰ, ਜ਼ੀਰੋ ਪੁੰਜ ਦੀ ਹੱਦ ਵਿੱਚ, ਡੀਰਾਕ ਇਕੁਏਸ਼ਨ ਵੇਇਲ ਇਕੁਏਸ਼ਨ ਤੱਕ ਘਟ (ਸੁੰਗੜ) ਜਾਂਦੀ ਹੈ।
ਭਾਵੇਂ ਡੀਰਾਕ ਨੇ ਪਹਿਲਾਂ ਪੂਰੀ ਤਰਾਂ ਅਪਣੇ ਨਤੀਜਿਆਂ ਦੀ ਮਹੱਤਤਾ ਸਵੀਕਾਰ ਨਹੀਂ ਕੀਤੀ ਸੀ।, ਫੇਰ ਵੀ ਕੁਆਂਟਮ ਮਕੈਨਿਕਸ ਅਤੇ ਰਿਲੇਟੀਵਿਟੀ ਦੀ ਸੰਯੁਕਤਤਾ ਦੇ ਇੱਕ ਨਤੀਜੇ ਦੇ ਤੌਰ ਤੇ ਸਪਿੱਨ ਦੀ ਲਾਜ਼ਮੀ ਮਹੱਤਵਪੂਰਨ ਵਿਆਖਿਆ- ਅਤੇ ਪੌਜ਼ੀਟ੍ਰੌਨ ਦੀ ਪ੍ਰਮਾਣਿਕ ਖੋਜ- ਸਿਧਾਂਤਿਕ ਭੌਤਿਕ ਵਿਗਿਆਨ ਦੀਆਂ ਮਹਾਨ ਪ੍ਰਾਪਤੀਆਂ ਵਿੱਚੋਂ ਇੱਕ ਪ੍ਰਾਪਤੀ ਪ੍ਰਸਤੁਤ ਕਰਦੇ ਹਨ। ਇਹ ਉਪਲਬਧੀ ਪੂਰੀ ਤਰਾਂ ਨਾਲ਼ ਉਸਤੋਂ ਪਹਿਲਾਂ ਦੇ ਨਿਊਟਨ, ਮੈਕਸਵਲ, ਅਤੇ ਆਈਨਸਟਾਈਨ ਦੇ ਕੰਮਾਂ ਨਾਲ ਸਬੰਧਤ ਦਰਸਾਈਆਂ ਗਈਆਂ ਹਨ।[2] ਕੁਆਂਟਮ ਫੀਲਡ ਥਿਊਰੀ ਦੇ ਸੰਦ੍ਰਭ ਵਿੱਚ, ਅੱਧਾ-ਸਪਿੱਨ ਕਣਾਂ ਨਾਲ ਸਬੰਧਤ ਕੁਆਂਟਮ ਫੀਲਡਾਂ ਦਰਸਾਉਣ ਲਈ ਡੀਰਾਕ ਇਕੁਏਸ਼ਨ ਨੂੰ ਪੁਨਰ-ਵਿਆਖਿਆਬੱਧ ਕੀਤਾ ਜਾਂਦਾ ਹੈ।
ਗਣਿਤਿਕ ਫਾਰਮੂਲਾ ਵਿਓਂਤਬੰਦੀ
ਡੀਰਾਲ ਦੁਆਰਾ ਮੂਲ ਰੂਪ ਵਿੱਚ ਪੇਸ਼ ਕੀਤੀ ਗਈ ਡੀਰਾਕ ਇਕੁਏਸ਼ਨ ਇਹ ਹੈ:[3]
ਸ਼੍ਰੋਡਿੰਜਰ ਇਕੁਏਸ਼ਨ ਨੂੰ ਸਾਪੇਖਿਕ ਬਣਾਉਂਦੇ ਹੋਏ
ਡੀਰਾਕ ਦਾ ਕੂਪ
ਕੋਵੇਰੀਅੰਟ ਕਿਸਮ ਅਤੇ ਸਾਪੇਖਿਕ ਇਨਵੇਰੀਅੰਸ
ਪ੍ਰੋਬੇਬਿਲਿਟੀ ਕਰੰਟ ਦਾ ਰੂਪਾਂਤ੍ਰਨ
ਹੱਲ
ਪੌਲੀ ਥਿਊਰੀ ਨਾਲ ਤੁਲਨਾ
ਵੇਇਲ ਥਿਊਰੀ ਨਾਲ ਤੁਲਨਾ
ਡੀਰਾਕ ਲਗ੍ਰਾਂਜੀਅਨ
ਇੱਕ ਸਥਾਨਿਕ ਅਯਾਮ ਅੰਦਰ ਡੀਰਾਕ ਇਕੁਏਸ਼ਨ
ਭੌਤਿਕੀ ਵਿਆਖਿਆ
ਔਬਜ਼ਰਵੇਬਲਾਂ ਦੀ ਪਛਾਣ
ਹੋਲ ਥਿਊਰੀ
ਕੁਆਂਟਮ ਫੀਲਡ ਥਿਊਰੀ ਅੰਦਰ
ਹੋਰ ਫਾਰਮੂਲਾ ਵਿਓਂਤਬੰਦੀ
ਇੱਕ ਵਾਸਤਵਿਕ ਪੁਰਜੇ ਵਿੱਚ ਇੱਕ ਡਿੱਫ਼੍ਰੈਂਸ਼ੀਅਲ ਇਕੁਏਸ਼ਨ ਦੇ ਤੌਰ ਤੇ
ਵਕਰਿਤ ਸਪੇਸਟਾਈਮ
ਭੌਤਿਕੀ ਸਪੇਸ ਦਾ ਅਲਜਬਰਾ
ਇਹ ਵੀ ਦੇਖੋ
The Dirac equation appears on the floor of Westminster Abbey on the plaque commemorating Paul Dirac's life, which was inaugurated on November 13, 1995.[4]
ਡੀਰਾਕ ਇਕੁਏਸ਼ਨ ਉੱਤੇ ਆਰਟੀਕਲ
ਹੋਰ ਇਕੁਏਸ਼ਨਾਂ
- ਬ੍ਰੇਇਟ ਇਕੁਏਸ਼ਨ
- ਆਈਨਸਟਾਈਨ-ਮੈਕਸਵਲ-ਡੀਰਾਕ ਇਕੁਏਸ਼ਨਾਂ
- ਕਲੇਇਨ-ਜੌਰਡਨ ਇਕੁਏਸ਼ਨ
- ਰਾਰਿਤਾ-ਸ਼ਵਿੰਗਰ ਇਕੁਏਸ਼ਨ
- ਦੋ-ਸ਼ਰੀਰ ਡੀਰਾਕ ਇਕੁਏਸ਼ਨ
ਹੋਰ ਟੌਪਿਕ
- ਫਰਮੀਔਨਿਕ ਫੀਲਡ
- ਫੇਨਮੈਨ ਚੈਕਬੋਰਡ
- ਫੋਲਡੀ-ਵਾਊਥੇਸੇਨ ਪਰਿਵਰਤਨ
- ਬੋਹਰ-ਸੱਮਰਫੈਲਡ ਥਿਊਰੀ
- ਕੁਆਂਟਮ ਇਲੈਕਟ੍ਰੋਡਾਇਨਾਮਿਕਸ
- ਸ਼੍ਰੋਡਿੰਜਰ ਇਕੁਏਸ਼ਨ ਲਈ ਸਿਧਾਂਤਿਕ ਅਤੇ ਪ੍ਰਯੋਗਿਕ ਪੁਸ਼ਟੀ
ਹਵਾਲੇ
ਚੋਣਵੇਂ ਪੇਪਰ
ਪੁਸਤਕਾਂ
ਬਾਹਰੀ ਲਿੰਕ
- The Dirac Equation at MathPages
- The Nature of the Dirac Equation, its solutions, and Spin
- Dirac equation for a spin ½ particle
- Pedagogic Aids to Quantum Field Theory click on Chap. 4 for a step-by-small-step introduction to the Dirac equation, spinors, and relativistic spin/helicity operators.
- BBC Documentary Atom 3 The Illusion of Reality